Home › punjabi ghaint Status › Status
Written byNitinPost a Comment
Today we are SharingPunjabi Ghaint Status or Ghaint Punjabi Status 2022. You can choose your favorite Punjabi Status Yaari orਅੱਗPunjabi Status Sardari from our collection of Best Ghaint Punjabi Captions for Instagram.
You can Share this Punjabi Status on Yaari or Punjabi Status on Sardari on FB, Whatsapp & Instagram easily.
Punjabi Ghaint Status 2022
See Also
Best 100+ Instagram Bio For Girls in Hindi [LATEST 2022]BEST 800+ Instagram Bio For Girls (2023) Stylish Attitude Bio - Sohohindi.in70+ Attitude captions 2022 For instagram in English | Best Attitude caption
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ... ਨਦੀਆਂ ਆਪ ਮਿਲਣ ਆਉਣਗੀਆਂ....
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।
ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾ
ਅਕਸਰ ਬਲਦਾ ਰਹਿੰਦਾ ਹੈ ਤਾਂ
ਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ ।..(punjabi ghaint status on yaari)
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਖੁਸ਼ੀ ਨਾਲ ਕੌਣ ਛੱਡੇ ਪਰਿਵਾਰ ਨੂੰ, ਰੋਜ਼ੀ ਰੋਟੀ ਖਿੱਚ ਕੇ ਲੈਜਾਂਦੀ ਬਾਹਰ ਨੂੰ,
ਬੁਰੇ ਲੋਕੀ ਕਰਦੇ ਬੁਰਾਈਆਂ ਤੇਰੀਆਂ, ਧੰਨ ਓਏ ਡਰਾਇਵਰਾ ਕਮਾਈਆਂ ਤੇਰੀਆਂ
ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ।।
ਪਰ ਯਾਰ ਫਿਰ ਵੀ ਰਹਿਣ ਅਛ ਕਰਦੇ।।
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏआखी ज़िन्दगी धार काढ्या करो तलवारनी,
अने छेवटे सोय थी काम पते. एम पण बने.
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
ਜੇ ਨਿਭਾਉਣ ਦੀ ਚਾਹਤ ਹੋਵੇ ਦੋਨਾ ਤਰਫ਼ੋ
ਤਾਂ ਕੋਈ ਵੀ ਰਿਸ਼ਤਾ ਨਾਕਾਮ ਨਹੀਂ ਹੁੰਦਾ..!!! (punjabi status on sardari)
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ...
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ...👌
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਇਰਾਦਾ ਤਾਂ ਸੀ ਤੈਨੂੰ ਦਿਲ 'ਚ ਵਸਾਉਣ ਦਾ, ਪਰ ਹੁਣ ਇਰਾਦਾ ਬਦਲ ਤਾ ਮੈਂ..ਕਿਉਂਕਿ ਦਿਲ ਮੇਰੇ ਵਿੱਚ ਮੇਰੀ ਮਾਂ ਵੀ ਵਸਦੀ ਆ, ਅੈਵੇਂ ਦੋਵੇ ਨੂੰਹ ਸੱਸ ਲੜਿਆ ਕਰੋਗੀਆ
ਦੇਸ਼ ਵਿਦੇਸ਼ ਵਸਦੀਆ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਹਮੇਸ਼ਾਂ ਸਭ ਨੂੰ ਚੜ੍ਹਦੀਕਲਾ ਤੰਦਰੁਸਤੀ ਲੰਬੀਆਂ ਉਮਰਾਂ ਬਖ਼ਸ਼ੇ ਹਮੇਸ਼ਾਂ ਖ਼ੁਸ਼ੀਆਂ ਬਖ਼ਸ਼ੇ ਵਹਿਗੁਰੂ ਜੀ
ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..
Punjabi Status Yaari
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ…ਸੱਚੀ ਸੌਂਹ ਰੱਬ ਦੀ ਮੈਂ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ (punjabi ghaint shayari 2022)
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻"
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!(kaint punjabi status 2022)
ਅੱਜ ਤੇਰੀ ਕੱਲ ਮੇਰੀ ਵਾਰੀ ਆ,
ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,
ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ……..
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ ,
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ 🙏
ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾ,
ਅਸੀਂ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ..
ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ...ਪਰ ਜੋ ਮਾਪਿਆਂ ਦਾ 💕 ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ,
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ (Ghaint Punjabi Quotes)
ਕਿਸ ਪਿਤਾ ਨੇ ਪਾਲ਼ੇ ਨੇ, ਕਿਸ ਕੁੱਖ ਦੇ ਜਾਏ ਨੇ
,ਏਹ ਕੌਣ ਫ਼ਰਿਸ਼ਤੇ ਨੇ, ਜੋ ਧਰਤੀ 'ਤੇ ਆਏ ਨੇ
ਦਰਿਆਵਾਂ ਦੇ ਕਿਨਾਰੇ ਹੋਣਗੇ..
ਪਰ ਅਸੀ ਸਮੰਦਰਾਂ ਵੱਰਗੇ ਆ ..
ਜੇ ਸਾਡੇ ਦਿਲ ਵਿੱਚ ਆਉਣਾ ਚਾਹੁੰਦਾ..
ਤਾਂ ਵਿੱਚ ਹੀ ਡੁਬਣਾ ਪੈਣਾ..
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..
ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..
ਉਹ ਜਿੰਦਗੀ ਚ ਕਦੇ ਤੈਨੂੰ ਕੋਸਿਆ ਨਹੀਂ ਮੈ
ਤੂੰ ਕਿੰਨਾ ਦਿੱਤਾ ਰੱਬਾ ਕਦੇ ਸੋਚਿਆ ਨੀ ਮੈਂ
ਗਰਜੰਟ ਸਰਹਾਲੀ ਵਾਲਾ ਕਰੇ ਸ਼ੁਕਰਾਨਾ ਤੇਰਾ
ਤੇਰੀ ਰਜ਼ਾ ਵਿੱਚ ਮਾੜੇ ਚੰਗੇ ਦਿਨ ਲੰਘੇ ਨੇ
ਤੂੰ ਭਾਵੇਂ . ਗੁਡਿਆਂ ਲਵਾਦੇ ਮਾਲਕਾ
ਮੂਹਰੇ ਚੁੱਕਣ ਨਾ ਦੇਵੀਂ ਕਿਸੇ ਲੰਡੂ ਬੰਦੇ ਦੇ
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ.. (punjabi status yaari in punjabi)
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ..
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।(punjabi ghaint status 💪)
ਗੁੱਟਾ ਤੇ Gucci ਦੀਆਂ ਘੜੀਆਂ ਤੇ ਪੈਰਾਂ ਚ Nike ਦੇ ਬੂਟ ਆ..
ਜੇ ਕੋਈ Driver ਰਖਵਾਉਣਾ ਹੋਈਆ ਤਾ ਦੱਸੀ ,
ਸਾਡਾ Canada ਵਾਲਿਆ ਨਾਲ ਵੀ ਸੂਤ ਆ.. (ਅੱਗ punjabi status 2 line)
Punjabi Ghaint Status on Yaari
ਸਦਾ ਚਲਨਾਂ ਨੇਕ ਰਾਸਤੋ ਪਰ,
ਵਿਰੋਧੀ ਤੋਂ ਉਂਗਲੀ ਉਠਾਤੇ ਰਹੇਂਗੇ.
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..
ਪਰ ਤੇਰੀ ਆਕੜ ਹੀ ਨਹੀਂ ਮੁਕਦੀ….
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..(Punjabi attitude status)
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
👬 ਯਾਰਾਂ ਨਾਲ ਹੀ ਉਠਦੇ ਆਂ,, 👬 ਯਾਰਾਂ ਨਾਲ ਹੀ ਬਹਿੰਦੇ ਆਂ, 👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ👉 ਦੂਰ ਰਹਿੰਦੇ ਆਂ
ਮੈਂ ਖੁੱਦ ਹੈਰਾਨ ਹਾਂ,ਆਪਣੇ ਸੱਬਰ ਦੀ ਇੰਤਹਾ ਦੇਖ ਕੇ,
ਤੈਨੂੰ ਯਾਦ ਕਰਨਾ ਤਾਂ ਛੱਡ ਦਿੱਤਾ,ਪਰ ਇੰਤਜ਼ਾਰ ਕਰਨਾ ਨਹੀਂ,,(ਅੱਗ punjabi status instagram)
ਜਿੰਦਗੀ ਜਿਉਣੀ Jatti💁 ਨੇ ਟੋਹਰ ਨਾਲ ,
ਵੇ👉 ਤੂੰ 👦ਲਾ ਲੈ ਯਾਰੀ👫 ਕਿਸੇ ਹੋਰ👭 ਨਾਲ..😃😂
ਸਾਧੂ ਰਹਿੰਦੇ ਜੱਗ ਤੇ ਬੇਗਾਨੇ ਬਣਕੇ
ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣਕੇ (sardari status)
👉ਵੇ ਤੂੰ 👦Rulega ਹਜ਼ਾਰ ਵਾਲੇ Note ਵਾਂਗੂ...
ਜੇ Jatti 💁ਸੋਹਣਿਆ ਕਰੰਸੀ💰 ਵਾਂਗੂ Chnge ਹੋ ਗਈ..
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
ਕੋਈ ਇੱਕ ਥੱਪੜ ਮਾਰੇ ਤਾਂ ਦੂਜੀ ਗਲ ਅੱਗੇ ਕਰ ਦਿਓ ,ਬਾਪੂ ਗਾਂਧੀ 👴।। ਕੋਈ ਇੱਕ ਥੱਪੜ ਮਾਰੇ ਤਾਂ ਮੂਹਰਿਓ ਮਾਰ-ਮਾਰ👊 ਮੂੰਹ ਭੰਨ ਦਿਓ ,ਸਾਡਾ ਬਾਪੂ 👳♂️।। (attitude status in Punjabi )
ਹੀਰਿਆਂ ਨਾਲੋਂ ਮਹਿੰਗੇ ਜੱਟ ਨੇ ਯਾਰ ਕਮਾਏ ਆ,
ਮਿਹਨਤਾਂ ਕਰਕੇ ਉਚੇ ਆਹ ਕਿਰਦਾਰ ਬਣਾਏ ਆ ।
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
#ਵਕ਼ਤ ਨੇ ਫਸਾਇਆ ਹੈ ਪਰ #ਪਰੇਸ਼ਾਨ ਨਹੀਂ ਹਾਂ,
#ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ #ਇਨਸਾਨ ਨਹੀਂ ਹਾਂ!
ਰਿਸ਼ਤਾ💑ਉਹੀ ਨਿੱਭਦਾ💞ਹੁੰਦਾ
ਜਿਸ💞ਵਿੱਚ ਸਬਦ📋ਘੱਟ ਤੇ ਸਮਝ😊ਜਿਆਦਾ ਹੋਵੇ
ਤਕਰਾਰ👊ਘੱਟ ਤੇ #ਪਿਆਰ💏ਜਿਆਦਾ ਹੋਵੇ..
Final Words:-
We hope that you loved our Best collection of Punjabi Ghaint Status or Ghaint Punjabi Status. If you want more Punjabi Ghaint Shayari or Ghaint Punjabi Quotes you can tell us in the comments.
Comment down your favoritePunjabi Ghaint Status Lines or ਘੈਟ ਪੰਜਾਬੀ ਸਟੇਟਸ and if you also have some more amazing Punjabi Ghaint Status then share with us.
Don't forget to share it with your friends.
Thanks for Visiting...
You May Also Like:-
NewerOlder
Related Posts
Post a Comment
Post a Comment
Article information
Author: Nicola Considine CPA
Last Updated: 02/23/2023
Views: 5769
Rating: 4.9 / 5 (69 voted)
Reviews: 92% of readers found this page helpful
Author information
Name: Nicola Considine CPA
Birthday: 1993-02-26
Address: 3809 Clinton Inlet, East Aleisha, UT 46318-2392
Phone: +2681424145499
Job: Government Technician
Hobby: Calligraphy, Lego building, Worldbuilding, Shooting, Bird watching, Shopping, Cooking
Introduction: My name is Nicola Considine CPA, I am a determined, witty, powerful, brainy, open, smiling, proud person who loves writing and wants to share my knowledge and understanding with you.